Motivational shayari in punjabi
ਆਸਮਾਨ ਨੂੰ ਛੂਹਣ ਲਈ,ਜਮੀਨ ਨਾਲ ਵਾਅਫਾਦਾਰ ਰਹਿ। ਨੀਂਦਾਂ ਤਾਂ ਸਿਰਫ਼ ਅਰਾਮ ਲਈ ਹੁੰਦੀਆਂ ਨੇ,ਸਪਨੇ ਤਾਂ ਜਾਗ ਕੇ ਪੂਰੇ ਹੁੰਦੇ ਨੇ। ਦਿਲ ਵਿੱਚ ਹੌਸਲਾ ਹੋਵੇ,ਤਾਂ ਕਿਸੇ ਦੀ ਲੋੜ ਨਹੀਂ ਪੈਂਦੀ। ਬਣਾ ਆਪਣੀ ਕਹਾਣੀ ਏਸ ਤਰ੍ਹਾਂ,ਜੋ ਸੁਣੇ, ਉਹਨੂੰ ਵੀ ਹੌਂਸਲਾ ਮਿਲੇ। ਸੌਖਾ ਰਸਤਾ ਕਦੇ ਵੀ ਵੱਡੀ ਮੰਜ਼ਿਲ ਵੱਲ ਨਹੀਂ ਲੈ ਜਾਂਦਾ। ਅੱਜ ਦੀ ਥਕਾਵਟ ਕੱਲ੍ਹ ਦੀ ਚਮਕ … Read more